¡Sorpréndeme!

ਚੱਲਦੀ ਕਾਰ ਨੂੰ ਲੱਗੀ ਅੱਗ ਮਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਈ 5 ਸਾਲਾਂ ਮਾਸੂਮ | OneIndia Punjabi

2023-03-06 0 Dailymotion

ਫਿਰੋਜ਼ਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ 5 ਸਾਲਾ ਬੱਚੀ ਵਿਚੇ ਹੀ ਝੁਲਸ ਗਈ । ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲੌਕ ਹੋ ਗਈ ਤੇ ਬੱਚੀ ਕਾਰ ਦੇ ਵਿੱਚ ਹੀ ਫ਼ਸ ਗਈ ਜਿਸ ਕਰਨ ਉਸ ਦੀ ਮੌਤ ਹੋ ਗਈ ।
.
A moving car caught fire and 5 years old innocent girl burned to ashes in front of the mother's eyes.
.
.
.
#punjabnews #ferozpurnews #ferozpurcarfire